ID 12 - ਕੈਮਰਾ ਕਾਰਡ [ CF ਤੇ SD ] - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]
ਡਾਟਾ ਰਿਕਵਰੀ ਦੇ ਕੰਮ »ਕੈਮਰਾ - CF ਤੇ SD ਕਾਰਡ
detailed description
Level - III ਗ੍ਰੇਡ ਦੀ ਕੈਮਰਾ - [ CF ਤੇ SD ਕਾਰਡ ] ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ ਅਤੇ ਨਾ ਹੀ ਇੰਡੀਆ ਵਿਚ ਕੋਈ ਜਾਦਾ ਡਾਟਾ ਰਿਕਵਰੀ ਪ੍ਰੋਫੈਸ਼ਨਾਲਸ ਕਰਦੇ ਹੋਣਗੇ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਡਾਇਰੈਕਟਰ " ਅਮਰਬੀਰ ਸਿੰਘ ਢਿੱਲੋਂ " ਡੇਡ ਕੈਮਰਾ - [ CF ਤੇ SD ਕਾਰਡ ] ਰਿਕਵਰੀ ਏਕ੍ਸਪਰ੍ਟ ਹਨ। Level -III ਕੈਮਰਾ - [ CF ਤੇ SD ਕਾਰਡ ] ਦੀ ਪ੍ਰੋਬਲਮ 2 ਪ੍ਰਕਾਰ ਦੀ ਹੁੰਦੀ ਹੈ , ਪਹਿਲੀ ਕੰਟਰੋਲਰ ਡੇਡ ਹੋ ਗਿਆ ਅਤੇ ਦੂਸਰੀ ਕੈਮਰਾ - [ CF ਤੇ SD ਕਾਰਡ ] ਦੀ NAND ਮੈਮੋਰੀ ਦੇ ਬਹੁਤ ਜਾਦਾ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਕੈਮਰਾ - [ CF ਤੇ SD ਕਾਰਡ ] ਡੈਡ ਹੋ ਗਈ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਡੇਡ ਕੈਮਰਾ - [ CF ਤੇ SD ਕਾਰਡ ] ਦੀ ਰਿਕਵਰੀ ਉਸਦੇ " NAND " ਮੈਮੋਰੀ ਦੇ ਪ੍ਰਕਾਰ ਉਤੇ ਨਿਰਭਰ ਕਰਦੀ ਹੈ
TSOP 48 NAND ਮੈਮੋਰੀ ਵਾਲੀ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :10000/- ~ Rs :15000/- + 18% GST
BGA /TLGA ਟਾਈਪ NAND ਮੈਮੋਰੀ ਵਾਲੀ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :15000/- ~ Rs :20000/- + 18% GST
Monolith ਟਾਈਪ NAND ਮੈਮੋਰੀ ਵਾਲੀ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :20000/- ~ Rs :25000/- + 18% GST

![ਕੰਪਿਊਟਰ ਹਾਰਡ ਡ੍ਰਾਈਵ - " ਪਿਸਿਕਲ ਡਾਟਾ ਰਿਕਵਰੀ " [Level-III] ਕੰਪਿਊਟਰ ਹਾਰਡ ਡ੍ਰਾਈਵ - " ਪਿਸਿਕਲ ਡਾਟਾ ਰਿਕਵਰੀ " [Level-III]](files/Chandigarh Data Recovery [ Bathinda ] - Physical Hard Drive Data Recovery_m.jpg)







